ਕੋਵਿਡ-19 ਦੇ ਲੱਛਣ ਜਾਂ ਪੀੜਤ ਦੇ ਸੰਪਰਕ ਵਿਚ ਆਉਣ ਤੇ ਕੋਰੋਨਾ ਟੈਸਟ ਜਰੂਰ ਕਰਵਾਇਆ ਜਾਵੇ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 19 ਨਵੰਬਰ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਮਾਸਕ ਪਹਿਨ ਕੇ, ਸ਼ੋਸਲ ਡਿਸਟੈਂਸ ਬਣਾ ਕੇ, ਹੱਥਾਂ ਨੂੰ ਸਾਫ ਰੱਖ ਕੇ ਅਤੇ ਕੋਰੋਨਾ ਟੈਸਟਿੰਗ ਕਰਵਾ ਕੇ, ਅਸੀਂ ਜ਼ਿਲ•ੇ ਅੰਦਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿਚ ਸਹਾਈ ਹੋ ਸਕਦੇ ਹਾਂ। ਲੋਕਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਹੋਣ ਜਾਂ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ … Continue reading ਕੋਵਿਡ-19 ਦੇ ਲੱਛਣ ਜਾਂ ਪੀੜਤ ਦੇ ਸੰਪਰਕ ਵਿਚ ਆਉਣ ਤੇ ਕੋਰੋਨਾ ਟੈਸਟ ਜਰੂਰ ਕਰਵਾਇਆ ਜਾਵੇ-ਡਿਪਟੀ ਕਮਿਸ਼ਨਰ